Visit on Instagram

ਬਹੁਤੇ ਲੋਕ ਸੰਤਾ ਨੂੰ ਅੱਤਵਾਦੀ ਕਹਿੰਦੇ ਨੇ ਅੱਜ ਵੀ। ਪਰ ਜੋ ਅੱਜ ਧਰਨੇ ਭਾਰਤ ਦੀ ਸਰਕਾਰ ਖਿਲਾਫ ਸਾਨੂੰ ਲਾਉਣੇ ਪੈ ਰਹੇ ਨੇ ਬੱਸ ਅੱਜ ਸਾਡੇ ਇਹ ਹਲਾਤਾ ਤੋਂ ਬਚਾਉਣ ਕਈ ਹੀ ਸੰਤਾ ਨੇ ਸਰਕਾਰ ਟੱਕਰ ਲਈ ਸੀ। ਸੰਤ ਵੀ ਚਾਹੁੰਦੇ ਤਾਂ ਅੱਜ ਦੇ ਬਾਬਿਆ ਤੇ ਮੁਖੀਆ ਵਾਂਗ ਗੋਲਕਾ ਦਾ ਪੈਸਾ ਖਾਂਦਟ ਰਹਿੰਦੇ ਤੇ ਮਹਿੰਗੀਆ ਗੱਡੀਆ ਤੇ ਜਹਾਜਾ ਦੀ ਸੈਰ ਕਰ ਸਕਦੇ ਸੀ। ਪਰ ਸੰਤਾ ਨੇ ਸਿੱਖਾ ਦੇ ਗਲੋਂ ਗੁਲਾਮੀ ਲਾਹੁਣ ਦਾ ਰਾਹ ਚੁੱਣਿਆ। ਸੰਤਾ ਵੱਲੋਂ ਚਲਾਈ ਲਹਿਰ ਨੂੰ ਵੀ ਕਿਸੇ ਹੋਰ ਨੇ ਨਹੀ ਬਲਕਿ ਆਪਣੇ ਹੀ ਪੱਗਾਂ ਵਾਲਿਆ ਨੇ ਫੇਲ ਕੀਤਾ ਤੇ ਗੁਲਾਮੀ ਦਾ ਰੱਸਾ ਫੜਕੇ ਗਲ ਵਿੱਚ ਪਾਇਆ। ਬਾਦਲ ਤੇ ਕੈਪਟਨ ਵਰਗੇ ਗਦਾਰ ਲੀਡਰ ਜਿੰਨਾ ਬਾਰੇ ਲੋਕ ਜਾਣਦੇ ਵੀ ਨੇ ਕਿ ਇਹ ਗਦਾਰ ਨੇ ਫਿਰ ਵੀ ਇਹਨਾ ਨੂੰ ਚੁੱਣਿਆ। ਇਹ ਪਿਛਲੇ ਵੀਹ ਸਾਲ ਤੋਂ ਉਸ ਗੁਲਾਮੀ ਦੇ ਰੱਸੇ ਨੂੰ ਮਾਰੀ ਗੰਡ ਨੂੰ ਥੋੜਾ ਜਿਹ ਕੱਸ ਦਿੰਦੇ ਨੇ ਪਰ ਲੋਕਾ ਨੂੰ ਸਮਝ ਨੀ ਆਈ। ਹੁਣ ਇੰਨਾ ਫਿਰ ਥੋੜਾ ਹੋਰ ਕੱਸਿਆ ਤੇ ਜਦੋਂ ਲੋਕਾ ਨੂੰ ਲੱਗਾ ਕਿ ਸਾਹ ਥੋੜਾ ਔਖਾ ਹੋ ਗਿਆ ਏ ਤਾਂ ਫਿਰ ਲੋਕ ਸੜਕਾ ਤੇ ਆ ਗਏ। ਸੋ ਜਿੰਨਾ ਚਿਰ ਧਰਮ ਦੇ ਨਹੀਂ ਹੁੰਦੇ ਤੇ ਇੱਕ ਝੰਡੇ ਥੱਲੇ ਇਕੱਠੇ ਨਹੀ ਹੁੰਦੇ ਮਾਰ ਪੈਂਦੀ ਹੀ ਰਹੇਗੀ। ਜਿੰਨਾ ਚਿਰ ਖਾਲਸਾ ਰਵਾਇਤਾ ਮੁਤਾਬਕ ਬਾਦਲ ਤੇ ਕੈਪਟਨ ਵਰਗਿਆ ਤੇ ਹਲਕਾਈ ਹੋਈ ਪੁਲਿਸ ਨੂੰ ਜਵਾਬ ਨਹੀਂ ਦਿੰਦੇ ਤਾਂ ਪੱਗਾ ਰੁੱਲਦੀਆ ਹੀ ਰਹਿਣਗੀਆ। ਸੋ ਜਵਾਨੋ ਸੰਤਾ ਦਾ ਚੇਤਾ ਤਾਂ ਹੋਰ ਵੀ ਵੱਧ ਆਊਗਾ ਬੱਸ ਦੋ ਚਾਰ ਸਾਲ ਹੋਰ ਖਲੋਅ ਜਾਉ। ਗਾਉਣ ਵਾਲਿਆ ਜਾਂ ਲੀਡਰਾ ਰੋਟੀ ਨਹੀ ਦੇਣੀ ਉਹ ਤੇ ਆਪ ਹੀ ਖਾਣੀ ਪੈਣੀ ਏ ਸੋ ਜੋਰ ਲਾਉ ਜਵਾਨੋ ਕਿ ਜਾਗ ਜਾਈਏ ਤੇ ਆਪਣਾ ਆਪ ਬਚਾ ਲਈਏ।  #ਸੰਤ_ਜਰਨੈਲ_ਸਿੰਘ_ਖ਼ਾਲਸਾ_ਭਿੰਡਰਾਂਵਾਲੇ
 #punjab #2percent #neverforget1984 #refrendum2020 #sikhforjustice #rajkaregakhalsa #sikhland #khalistani #freekhalistan #sikhi #sikhism #gurbani #kharkusingh #khalistan #2020 #youth #klf #khalsa #singh #sikhmuslim #bhindranwale #sikh #freejagginow
#khalistanzindabad #darbarsahib #unitedstates 
#singhsdoingthings84 #sikhexpo #chandigarh
________________________________
☬ ਸ੍ਰੀ ਅਕਾਲ ਜੀ ਸਹਾਇ ਪ੍ਰਣਾਮ ਸ਼ਹੀਦਾਂ ਨੂੰ ☬
 🚩☬ ਖਾਲਿਸਤਾਨ ਜਿੰਦਾਬਾਦ ☬🚩
_________________________________

ਬਹੁਤੇ ਲੋਕ ਸੰਤਾ ਨੂੰ ਅੱਤਵਾਦੀ ਕਹਿੰਦੇ ਨੇ ਅੱਜ ਵੀ। ਪਰ ਜੋ ਅੱਜ ਧਰਨੇ ਭਾਰਤ ਦੀ ਸਰਕਾਰ ਖਿਲਾਫ ਸਾਨੂੰ ਲਾਉਣੇ ਪੈ ਰਹੇ ਨੇ ਬੱਸ ਅੱਜ ਸਾਡੇ ਇਹ ਹਲਾਤਾ ਤੋਂ ਬਚਾਉਣ ਕਈ ਹੀ ਸੰਤਾ ਨੇ ਸਰਕਾਰ ਟੱਕਰ ਲਈ ਸੀ। ਸੰਤ ਵੀ ਚਾਹੁੰਦੇ ਤਾਂ ਅੱਜ ਦੇ ਬਾਬਿਆ ਤੇ ਮੁਖੀਆ ਵਾਂਗ ਗੋਲਕਾ ਦਾ ਪੈਸਾ ਖਾਂਦਟ ਰਹਿੰਦੇ ਤੇ ਮਹਿੰਗੀਆ ਗੱਡੀਆ ਤੇ ਜਹਾਜਾ ਦੀ ਸੈਰ ਕਰ ਸਕਦੇ ਸੀ। ਪਰ ਸੰਤਾ ਨੇ ਸਿੱਖਾ ਦੇ ਗਲੋਂ ਗੁਲਾਮੀ ਲਾਹੁਣ ਦਾ ਰਾਹ ਚੁੱਣਿਆ। ਸੰਤਾ ਵੱਲੋਂ ਚਲਾਈ ਲਹਿਰ ਨੂੰ ਵੀ ਕਿਸੇ ਹੋਰ ਨੇ ਨਹੀ ਬਲਕਿ ਆਪਣੇ ਹੀ ਪੱਗਾਂ ਵਾਲਿਆ ਨੇ ਫੇਲ ਕੀਤਾ ਤੇ ਗੁਲਾਮੀ ਦਾ ਰੱਸਾ ਫੜਕੇ ਗਲ ਵਿੱਚ ਪਾਇਆ। ਬਾਦਲ ਤੇ ਕੈਪਟਨ ਵਰਗੇ ਗਦਾਰ ਲੀਡਰ ਜਿੰਨਾ ਬਾਰੇ ਲੋਕ ਜਾਣਦੇ ਵੀ ਨੇ ਕਿ ਇਹ ਗਦਾਰ ਨੇ ਫਿਰ ਵੀ ਇਹਨਾ ਨੂੰ ਚੁੱਣਿਆ। ਇਹ ਪਿਛਲੇ ਵੀਹ ਸਾਲ ਤੋਂ ਉਸ ਗੁਲਾਮੀ ਦੇ ਰੱਸੇ ਨੂੰ ਮਾਰੀ ਗੰਡ ਨੂੰ ਥੋੜਾ ਜਿਹ ਕੱਸ ਦਿੰਦੇ ਨੇ ਪਰ ਲੋਕਾ ਨੂੰ ਸਮਝ ਨੀ ਆਈ। ਹੁਣ ਇੰਨਾ ਫਿਰ ਥੋੜਾ ਹੋਰ ਕੱਸਿਆ ਤੇ ਜਦੋਂ ਲੋਕਾ ਨੂੰ ਲੱਗਾ ਕਿ ਸਾਹ ਥੋੜਾ ਔਖਾ ਹੋ ਗਿਆ ਏ ਤਾਂ ਫਿਰ ਲੋਕ ਸੜਕਾ ਤੇ ਆ ਗਏ। ਸੋ ਜਿੰਨਾ ਚਿਰ ਧਰਮ ਦੇ ਨਹੀਂ ਹੁੰਦੇ ਤੇ ਇੱਕ ਝੰਡੇ ਥੱਲੇ ਇਕੱਠੇ ਨਹੀ ਹੁੰਦੇ ਮਾਰ ਪੈਂਦੀ ਹੀ ਰਹੇਗੀ। ਜਿੰਨਾ ਚਿਰ ਖਾਲਸਾ ਰਵਾਇਤਾ ਮੁਤਾਬਕ ਬਾਦਲ ਤੇ ਕੈਪਟਨ ਵਰਗਿਆ ਤੇ ਹਲਕਾਈ ਹੋਈ ਪੁਲਿਸ ਨੂੰ ਜਵਾਬ ਨਹੀਂ ਦਿੰਦੇ ਤਾਂ ਪੱਗਾ ਰੁੱਲਦੀਆ ਹੀ ਰਹਿਣਗੀਆ। ਸੋ ਜਵਾਨੋ ਸੰਤਾ ਦਾ ਚੇਤਾ ਤਾਂ ਹੋਰ ਵੀ ਵੱਧ ਆਊਗਾ ਬੱਸ ਦੋ ਚਾਰ ਸਾਲ ਹੋਰ ਖਲੋਅ ਜਾਉ। ਗਾਉਣ ਵਾਲਿਆ ਜਾਂ ਲੀਡਰਾ ਰੋਟੀ ਨਹੀ ਦੇਣੀ ਉਹ ਤੇ ਆਪ ਹੀ ਖਾਣੀ ਪੈਣੀ ਏ ਸੋ ਜੋਰ ਲਾਉ ਜਵਾਨੋ ਕਿ ਜਾਗ ਜਾਈਏ ਤੇ ਆਪਣਾ ਆਪ ਬਚਾ ਲਈਏ। #ਸੰਤ_ਜਰਨੈਲ_ਸਿੰਘ_ਖ਼ਾਲਸਾ_ਭਿੰਡਰਾਂਵਾਲੇ #punjab #2percent #neverforget1984 #refrendum2020 #sikhforjustice #rajkaregakhalsa #sikhland #khalistani #freekhalistan #sikhi #sikhism #gurbani #kharkusingh #khalistan #2020 #youth #klf #khalsa #singh #sikhmuslim #bhindranwale #sikh #freejagginow #khalistanzindabad #darbarsahib #unitedstates #singhsdoingthings84 #sikhexpo #chandigarh ________________________________ ☬ ਸ੍ਰੀ ਅਕਾਲ ਜੀ ਸਹਾਇ ਪ੍ਰਣਾਮ ਸ਼ਹੀਦਾਂ ਨੂੰ ☬ 🚩☬ ਖਾਲਿਸਤਾਨ ਜਿੰਦਾਬਾਦ ☬🚩 _________________________________

#punjab #2percent #neverforget1984 #refrendum2020 #sikhforjustice #rajkaregakhalsa #sikhland #khalistani #freekhalistan #sikhi #sikhism #gurbani #kharkusingh #khalistan #2020 #youth #klf #khalsa #singh #sikhmuslim #bhindranwale #sikh #freejagginow #khalistanzindabad #darbarsahib #unitedstates #singhsdoingthings84 #sikhexpo #chandigarh

Instagram Follow Adder