Visit on Instagram

ਪਿੰਡ ਦੇ ਖੇਡ ਮੈਦਾਨ ਦੀ ਸਫ਼ਾਈ ਤੋਂ ਬਾਅਦ ਹੁਣ ਖੇਡ ਮੈਦਾਨ ਦੀ ਦੇਖਭਾਲ ਵੀ ਹੋ ਰਹੀ ਹੈ। ਜਿਸ ਵਿੱਚ ਸਾਨੂੰ ਬੱਚਿਆਂ ਦਾ ਵੀ ਸਹਿਯੋਗ ਪੂਰਾ ਮਿਲ ਰਿਹਾ ਹੈ। ਬੱਚਿਆਂ ਕੋਲ ਖੇਡਣ ਲਈ ਖੇਡ ਸਮਾਨ ਬਿਲਕੁਲ ਉਪਲਬੱਧ ਨਹੀਂ ਹੈ। ਜਿਸ ਵਿਚੋਂ ਉਹਨਾਂ ਦੀ ਜਰੂਰਤ ਨੂੰ ਦੇਖਦਿਆਂ

ਪਿੰਡ ਦੇ ਖੇਡ ਮੈਦਾਨ ਦੀ ਸਫ਼ਾਈ ਤੋਂ ਬਾਅਦ ਹੁਣ ਖੇਡ ਮੈਦਾਨ ਦੀ ਦੇਖਭਾਲ ਵੀ ਹੋ ਰਹੀ ਹੈ। ਜਿਸ ਵਿੱਚ ਸਾਨੂੰ ਬੱਚਿਆਂ ਦਾ ਵੀ ਸਹਿਯੋਗ ਪੂਰਾ ਮਿਲ ਰਿਹਾ ਹੈ। ਬੱਚਿਆਂ ਕੋਲ ਖੇਡਣ ਲਈ ਖੇਡ ਸਮਾਨ ਬਿਲਕੁਲ ਉਪਲਬੱਧ ਨਹੀਂ ਹੈ। ਜਿਸ ਵਿਚੋਂ ਉਹਨਾਂ ਦੀ ਜਰੂਰਤ ਨੂੰ ਦੇਖਦਿਆਂ "ਅਕਾਲ ਸਹਾਇ"ਨੌਜਵਾਨ ਸਭਾ ਵਲੋਂ ਉਹਨਾਂ ਨੂੰ ਫੁੱਟਬਾਲ ਲਿਆ ਕੇ ਦਿੱਤਾ ਗਿਆ ਹੈ। ਖੇਡਾਂ ਵੱਲ ਬੱਚਿਆਂ ਦੇ ਉਤਸ਼ਾਹ ਨੂੰ ਦੇਖਦਿਆਂ ਆਪਣੀ ਸਭਾ ਉਹਨਾਂ ਨੂੰ ਖੇਡ ਸਮਾਨ ਜਲਦੀ ਹੀ ਮੁਹੱਈਆ ਕਰਵਾ ਕੇ ਦੇਵੇਗੀ ਤਾਂ ਜੋ ਹੋਰ ਵੀ ਪਿੰਡ ਦੇ ਬੱਚੇ ਖੇਡਾਂ ਵੱਲ ਪ੍ਰੇਰਿਤ ਹੋ ਸਕਣ ਅਤੇ ਵੱਧ ਤੋਂ ਵੱਧ ਸਮਾਂ ਖੇਡਾਂ ਵੱਲ ਵੀ ਲਗਾਉਣ। ❤️🙏 ।।ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।। #sewa #humanityfirst #sarbatdabhla #savetrees #greenery 🌿 #savewaterforfuture #environment #sports #ground #pind #bhundian

#sewa #humanityfirst #sarbatdabhla #savetrees #greenery #savewaterforfuture #environment #sports #ground #pind #bhundian

Instagram Follow Adder