Visit on Instagram

ਅਾਥਣ ਤਰਕਾਲਾਂ ਸ਼ਾਹ ਵੇਲਾ ਲਾਉਢਾ ਵੇਲਾ
ਮਨੇਰ ਸਾਰ ਤੜਕੇ ਦਾ ਪਹਿਰ ਦੱਸਿਉ
ਪਪੋਲੀ ਟਟੌਲੀ ਗੋਲਾਂ ਧਤੂਰੇ ਪਿੱਪਲ 
ਸਰੀਂਹ ਤੇ ਅੱਕ ਵਾਲਾ ਜ਼ਹਿਰ ਦੱਸਿਉ
ਕਾਹਨਾ ਕਲਮ ਗਾਚਣੀ ਸਲੇਟੀ ਫੱਟੀ
ਤੇ ਨਾਲੇ ਊੜੇ ਅੈੜੇ ਦੀ ਕਿਤਾਬ ਦੱਸਿਉ
ਸਾਡੀ ਆਉਣ ਵਾਲੀ ਪੀੜੀ ਨੂੰ ਪੰਜਾਬ
ਦੱਸਿਉ ਪੰਜਾਬ ਦੱਸਿਉ................. ਤਾਏ ਚਾਚੇ ਦਾਦਾ ਦਾਦੀ ਨਾਨਾ ਨਾਨੀ
ਮਾਮਾ ਮਾਮੀ ਭੂਅਾ ਮਾਸੀ ਦੇ ਪੈਰੀ ਹੱਥ
ਲਾਉਣਾ ਦੱਸਿਉ
ਤੱਪੜ ਪੱਲੀ ਵੱਟ ਖੂੰਜਾ ਬੰਨਾ ਗੰਨਾ ਅਾਗ਼ 
ਰਹੁ ਚੂਰਾ ਤੇ ਗੰਡ ਵਾਲਾ ਗੁੜ ਦੱਸਿਉ
ਬੌਲੀ ਕਾਹੜਾ  ਸ਼ਰੀਕਾਂ ਵਾਲਾ ਸਾੜਾ 
ਨਾਲੇ ਤੂੜੀ ਵਾਲੀ ਕੰਡ ਦਾ ਹਿਸਾਬ ਦੱਸਿਉ
ਸਾਡੀ ਅਾਉਣ ਵਾਲੀ ਪੀੜੀ ਨੂੰ ਪੰਜਾਬ ਦੱਸਿਉ ਪੰਜਾਬ ਦੱਸਿਉ

ਸੱਥ ਵੀਹੀ ਗਲੀ ਪਿਹਾ ਡੰਡਿਉ ਡੰਡੀ 
ਰਾਹ ਕੁਰਾਹ ਤੇ ਨਾਲੇ ਰੁੱਖ ਫਲ਼ਾਹੀ ਦੱਸਿਉ
ਰੇੜਾ ਟਾਂਗਾਂ ਝੋਟਾ ਕੱਟਾ ਢੱਗਾ ਵੈੜਾ ਔਂਤਰਾ
ਨਖੱਤਾ ਨਾ ਕਰਿਉ ਮਖੌਲ ਮਰਾਸੀਅਾ ਨੂੰ ਦੱਸਿਉ
ਬਾਲੇ ਸ਼ਤੀਰੀ ਢਾਰਾ ਚੋਂਕਾ ਚਾਂਵਾਂ ਚੁੱਲਾ
ਛਿੱਕੂ ਲੋਹ ਤੇ ਨਾਲੇ ਘਰ ਦੀ ਸਬਾਤ ਦੱਸਿਉ
ਸਾਡੀ ਆਉਣ ਵਾਲੀ ਪੀੜੀ ਨੂੰ ਪੰਜਾਬ ਦੱਸਿਉ ਪੰਜਾਬ ਦੱਸਿਉ ਪੰਜਾਬ ਦੱਸਿਉ.... ਸਾਡੀ ਅਾਉਣ ਵਾਲੀ ਪੀੜੀ ਨੂੰ ਪੰਜਾਬ ਦੱਸਿਉ ਪੰਜਾਬ ਦੱਸਿਉ... ਕਿਲਕਾਰੀ ਦਹਾੜ ਤੇ ਬੜ੍ਹਕ ਦੱਸਿਉ
ਨਖਰਾ ਅਣਖ ਤੇ ਮੜ੍ਹਕ ਦੱਸਿਉ
ਠੱਕਾ ਪੱਛੋ ਤੇ ਪੁਰੇ ਦੀ ਪੌਣ ਦੱਸਿਉ
ਦੁੱਲਾ ਜੱਗਾ ਜਿਉਣਾ ਸਨ ਕੌਣ ਦੱਸਿਉ
ਸ਼ਾਭ ਚੂਰੀ ਤੀਰ ਘੜਾ ਪੱਟ ਦਾ ਕਬਾਬ ਰੱਖਿਉ
ਆਉਦੀ ਪੀੜ੍ਹੀ ਜੋਗਾ ਸ਼ਾਭ ਕੇ ਪੰਜਾਬ ਰੱਖਿਉ.....
.
.
ਮਾਝਾ ਅਤੇ ਮਾਲਵਾ ਦੁਆਬਾ ਕਿਹੜੇ ਪਾਸੇ ਨੇ, ਛੋਟੇ ਅਤੇ ਵੱਡੇ ਕਿੰਨੇ ਪਿਆਰ ਦੇ ਪਿਆਸੇ ਨੇ, ਸਤਲੁਜ ਰਾਵੀ ਤੇ ਝਨਾਬ ਕਿਹਨੂੰ ਕਹਿੰਦੇ ਨੇ, ਬੱਚਿਆਂ ਨੂੰ ਦੱਸਿਉ ਪੰਜਾਬ ਕਿਹਨੂੰ ਕਹਿੰਦੇ ਨੇ।
.
.
.
.
.
#faridkotiye_sardar_official 
#patialashahipagg #patialashahi #punjabi #gurdwara #waheguru #sardar #sodelhi #culture #goldentempleamritsar #beautiful #india #sikhtemple #diljitdosanjh #turban #fashion #style #streetstyle #streetstylefashion #clothing #amritsar #blogger #fashionblogger #menswear #mensstyle #outfit #stylebloggers #ootd #ootdfashion #indianfashionblogger

ਅਾਥਣ ਤਰਕਾਲਾਂ ਸ਼ਾਹ ਵੇਲਾ ਲਾਉਢਾ ਵੇਲਾ ਮਨੇਰ ਸਾਰ ਤੜਕੇ ਦਾ ਪਹਿਰ ਦੱਸਿਉ ਪਪੋਲੀ ਟਟੌਲੀ ਗੋਲਾਂ ਧਤੂਰੇ ਪਿੱਪਲ ਸਰੀਂਹ ਤੇ ਅੱਕ ਵਾਲਾ ਜ਼ਹਿਰ ਦੱਸਿਉ ਕਾਹਨਾ ਕਲਮ ਗਾਚਣੀ ਸਲੇਟੀ ਫੱਟੀ ਤੇ ਨਾਲੇ ਊੜੇ ਅੈੜੇ ਦੀ ਕਿਤਾਬ ਦੱਸਿਉ ਸਾਡੀ ਆਉਣ ਵਾਲੀ ਪੀੜੀ ਨੂੰ ਪੰਜਾਬ ਦੱਸਿਉ ਪੰਜਾਬ ਦੱਸਿਉ................. ਤਾਏ ਚਾਚੇ ਦਾਦਾ ਦਾਦੀ ਨਾਨਾ ਨਾਨੀ ਮਾਮਾ ਮਾਮੀ ਭੂਅਾ ਮਾਸੀ ਦੇ ਪੈਰੀ ਹੱਥ ਲਾਉਣਾ ਦੱਸਿਉ ਤੱਪੜ ਪੱਲੀ ਵੱਟ ਖੂੰਜਾ ਬੰਨਾ ਗੰਨਾ ਅਾਗ਼ ਰਹੁ ਚੂਰਾ ਤੇ ਗੰਡ ਵਾਲਾ ਗੁੜ ਦੱਸਿਉ ਬੌਲੀ ਕਾਹੜਾ ਸ਼ਰੀਕਾਂ ਵਾਲਾ ਸਾੜਾ ਨਾਲੇ ਤੂੜੀ ਵਾਲੀ ਕੰਡ ਦਾ ਹਿਸਾਬ ਦੱਸਿਉ ਸਾਡੀ ਅਾਉਣ ਵਾਲੀ ਪੀੜੀ ਨੂੰ ਪੰਜਾਬ ਦੱਸਿਉ ਪੰਜਾਬ ਦੱਸਿਉ ਸੱਥ ਵੀਹੀ ਗਲੀ ਪਿਹਾ ਡੰਡਿਉ ਡੰਡੀ ਰਾਹ ਕੁਰਾਹ ਤੇ ਨਾਲੇ ਰੁੱਖ ਫਲ਼ਾਹੀ ਦੱਸਿਉ ਰੇੜਾ ਟਾਂਗਾਂ ਝੋਟਾ ਕੱਟਾ ਢੱਗਾ ਵੈੜਾ ਔਂਤਰਾ ਨਖੱਤਾ ਨਾ ਕਰਿਉ ਮਖੌਲ ਮਰਾਸੀਅਾ ਨੂੰ ਦੱਸਿਉ ਬਾਲੇ ਸ਼ਤੀਰੀ ਢਾਰਾ ਚੋਂਕਾ ਚਾਂਵਾਂ ਚੁੱਲਾ ਛਿੱਕੂ ਲੋਹ ਤੇ ਨਾਲੇ ਘਰ ਦੀ ਸਬਾਤ ਦੱਸਿਉ ਸਾਡੀ ਆਉਣ ਵਾਲੀ ਪੀੜੀ ਨੂੰ ਪੰਜਾਬ ਦੱਸਿਉ ਪੰਜਾਬ ਦੱਸਿਉ ਪੰਜਾਬ ਦੱਸਿਉ.... ਸਾਡੀ ਅਾਉਣ ਵਾਲੀ ਪੀੜੀ ਨੂੰ ਪੰਜਾਬ ਦੱਸਿਉ ਪੰਜਾਬ ਦੱਸਿਉ... ਕਿਲਕਾਰੀ ਦਹਾੜ ਤੇ ਬੜ੍ਹਕ ਦੱਸਿਉ ਨਖਰਾ ਅਣਖ ਤੇ ਮੜ੍ਹਕ ਦੱਸਿਉ ਠੱਕਾ ਪੱਛੋ ਤੇ ਪੁਰੇ ਦੀ ਪੌਣ ਦੱਸਿਉ ਦੁੱਲਾ ਜੱਗਾ ਜਿਉਣਾ ਸਨ ਕੌਣ ਦੱਸਿਉ ਸ਼ਾਭ ਚੂਰੀ ਤੀਰ ਘੜਾ ਪੱਟ ਦਾ ਕਬਾਬ ਰੱਖਿਉ ਆਉਦੀ ਪੀੜ੍ਹੀ ਜੋਗਾ ਸ਼ਾਭ ਕੇ ਪੰਜਾਬ ਰੱਖਿਉ..... . . ਮਾਝਾ ਅਤੇ ਮਾਲਵਾ ਦੁਆਬਾ ਕਿਹੜੇ ਪਾਸੇ ਨੇ, ਛੋਟੇ ਅਤੇ ਵੱਡੇ ਕਿੰਨੇ ਪਿਆਰ ਦੇ ਪਿਆਸੇ ਨੇ, ਸਤਲੁਜ ਰਾਵੀ ਤੇ ਝਨਾਬ ਕਿਹਨੂੰ ਕਹਿੰਦੇ ਨੇ, ਬੱਚਿਆਂ ਨੂੰ ਦੱਸਿਉ ਪੰਜਾਬ ਕਿਹਨੂੰ ਕਹਿੰਦੇ ਨੇ। . . . . . #faridkotiye_sardar_official #patialashahipagg #patialashahi #punjabi #gurdwara #waheguru #sardar #sodelhi #culture #goldentempleamritsar #beautiful #india #sikhtemple #diljitdosanjh #turban #fashion #style #streetstyle #streetstylefashion #clothing #amritsar #blogger #fashionblogger #menswear #mensstyle #outfit #stylebloggers #ootd #ootdfashion #indianfashionblogger

#faridkotiye_sardar_official #patialashahipagg #patialashahi #punjabi #gurdwara #waheguru #sardar #sodelhi #culture #goldentempleamritsar #beautiful #india #sikhtemple #diljitdosanjh #turban #fashion #style #streetstyle #streetstylefashion #clothing #amritsar #blogger #fashionblogger #menswear #mensstyle #outfit #stylebloggers #ootd #ootdfashion #indianfashionblogger

Instagram Follow Adder